Skip to content

Episode 17 | Immigration | Regional Area Study Visa changes for Australia

Episode 17 | Immigration | Regional Area Study Visa changes for Australia

In the Live show on the Pendu Australia facebook page, we discussed the changes in Reginal Area Study rules for Australia. Which area is under a regional area and what are the benefits to study over there.
ਪੇਂਡੂ ਆਸਟਰੇਲੀਆ ਫੇਸਬੁੱਕ ਪੇਜ ‘ਤੇ ਲਾਈਵ ਸ਼ੋਅ ਵਿਚ, ਅਸੀਂ ਆਸਟਰੇਲੀਆ ਲਈ ਰੇਜੀਨਲ ਏਰੀਆ (ਘੱਟ ਅਬਾਦੀ ਵਾਲਾ ਖੇਤਰ) ਵਿੱਚ ਸਟੱਡੀ(ਪੜਾਈ) ਕਰਨ ਦੇ ਨਿਯਮਾਂ ਵਿਚ ਬਦਲਾਵਾਂ ਬਾਰੇ ਚਰਚਾ ਕੀਤੀ. ਕਿਹੜਾ ਕਿਹੜਾ ਖੇਤਰ ਇਸ ਅਧੀਨ ਹੈ ਅਤੇ ਉਥੇ ਅਧਿਐਨ ਕਰਨ ਦੇ ਕਿਹੜੇ ਫਾਇਦੇ ਹਨ ਇਸ ਬਾਰੇ ਗੱਲਬਾਤ ਕੀਤੀ।