Skip to content

Episode 30 | Immigration | How Many International Students Get PR in Australia Every Year?

Episode 30 | Immigration | How Many International Students Get PR in Australia Every Year?

In our weekly live show, Vaas to Parvaas tank, We discussed How Many International Students Get PR in Australia Every Year? Also, we discussed that is there any number of visas that have been increased from India due to Coronavirus Outback in China? How are international students living in Australia? So many other issues we discussed. Please watch this episode and share your views in the comments section. ਸਾਡੇ ਹਫਤਾਵਾਰੀ ਲਾਈਵ ਸ਼ੋਅ ਵਿਚ, ਵਾਸ ਤੋਂ ਪਰਵਾਸ ਤੱਕ ਵਿੱਚ, ਅਸੀਂ ਚਰਚਾ ਕੀਤੀ ਕਿ ਹਰ ਸਾਲ ਆਸਟਰੇਲੀਆ ਵਿਚ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀ ਪੱਕਾ ਵੀਜ਼ਾ ਪ੍ਰਾਪਤ ਕਰਦੇ ਹਨ? ਅਸੀਂ ਇਹ ਵੀ ਵਿਚਾਰਿਆ ਕਿ ਕੀ ਚੀਨ ਵਿਚ ਕ੍ਰੋਨਾਵਾਇਰਸ ਦੇ ਕਾਰਨ, ਭਾਰਤ ਤੋਂ ਵੀਜ਼ਾ ਦੀ ਗਿਣਤੀ ਵਧਾ ਦਿੱਤੀ ਗਈ ਹੈ? ਆਸਟਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਕਿਵੇਂ ਹੈ। ਇਸ ਦੇ ਨਾਲ ਹੀ ਕਈ ਹੋਰ ਮੁੱਦਿਆਂ ਬਾਰੇ ਅਸੀਂ ਵਿਚਾਰ ਵਟਾਂਦਰੇ ਕੀਤੇ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।