In our weekly live show on Pendu Australia Facebook page, we discussed Online Study can become obstacle in the path of getting Permanent Residency of Australia. Please watch this episode and share your views in the comments section. ਪੇਂਡੂ ਆਸਟਰੇਲੀਆ ਦੇ ਫੇਸਬੁੱਕ ਪੇਜ ‘ਤੇ ਸਾਡੇ ਹਫਤਾਵਾਰੀ ਲਾਈਵ ਸ਼ੋਅ ਵਿਚ, ਅਸੀਂ, ਔਨਲਾਈਨ ਪੜ੍ਹਾਈ ਤੁਹਾਡੇ ਪੀ. ਆਰ. ਲੈਣ ਦੇ ਸੁਪਨੇ ‘ਚ ਬਣ ਸਕਦੀ ਹੈ ਰੁਕਾਵਟ, ਬਾਰੇ ਵਿਚਾਰ-ਵਟਾਂਦਰਾ ਕੀਤਾ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
Episode 39| Immigration | Beware! Online Study can become obstacle in the path of getting P.R.

Tags:australia migrationAustralian Immigrationaustralian PRaustralian skilled migrationaustralian spouse visaaustralian travel informationAustralian Visa Rulesregional area studystudent visa