In our weekly live show on Pendu Australia Facebook page, we discussed How to extend your Visitor Visa for Australia? Also we suggested to students that ask those questions to your universities. Please watch this episode and share your views in the comments section. ਪੇਂਡੂ ਆਸਟਰੇਲੀਆ ਦੇ ਫੇਸਬੁੱਕ ਪੇਜ ‘ਤੇ ਸਾਡੇ ਹਫਤਾਵਾਰੀ ਲਾਈਵ ਸ਼ੋਅ ਵਿਚ, ਅਸੀਂ, ਆਸਟਰੇਲੀਆ ਲਈ ਆਪਣੇ ਵਿਜ਼ਿਟਰ ਵੀਜ਼ਾ ਨੂੰ ਕਿਵੇਂ ਵਧਾਉਣਾ ਹੈ? ,ਬਾਰੇ ਵਿਚਾਰ-ਵਟਾਂਦਰਾ ਕੀਤਾ। ਨਾਲ ਹੀ ਅਸੀਂ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਯੂਨੀਵਰਸਟੀਆਂ ਨੂੰ ਪ੍ਰਸ਼ਨ ਪੁੱਛਣ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
Episode 40| Immigration | How to extend your Visitor Visa for Australia?

Tags:australia migrationAustralian Immigrationaustralian PRaustralian skilled migrationaustralian spouse visaaustralian travel informationAustralian Visa Rulesstudent visa