[Amarjeet Thind] New Form Submission

Pendu Australia

Name
Amarjeet Thind
Email
target2050global@gmail.com
Phone/Mobile
9855475546
Enquiry Type
General Enquiry
Subject
those who already have 485 and stuck in india
Your Message
ਸਤਿ ਸ੍ਰੀ ਅਕਾਲ ਵੀਰ ਜੀ
ਮੈ ਆਪਨੂੰ 485 ਵੀਜ਼ਾ ਵਾਰੇ ਕੁਝ ਪੁੱਛਣਾ ਚਾਉਂਦਾ ਆ
੧ ਜਿਨ੍ਹਾਂ ਕੋਲ 485 ਵੀਜ਼ਾ ਹੈ ਤੇ ਉਹ ਇੰਡੀਆ ਚ ਫਸੇ ਨੇ ਓਹਨਾ ਬਾਬਤ ਕੋਈ ਅੱਪਡੇਟ ਹੈ ਤਾ ਦੱਸੋ ਵੀਰ ਜੀ ?
੨ 485 ਵੀਜ਼ਾ ਤੇ ਸਾਡਾ ਟਾਈਮ ਖਰਾਬ ਹੋ ਰਿਹਾ ਹੈ
੩ ਸਾਡੇ ਕੋਲ ਸਿਰਫ ਦੋ ਸਾਲ ਹੀ ਹੁੰਦੇ ਨੇ 485 ਦੇ ਜੀਦੇ ਚ ਅਸੀਂ ਐਸਪੇਰੈਂਸ ਲੈ ਕੇ ਪੀਆਰ ਅੱਪਲਾਯੀ ਕਰ ਸਕਦੇ ਆ , ਦੁੱਖ ਦੀ ਗੱਲ ਹੈ ਸਾਡੀ ਕੋਈ ਵੀ ਸਾਰ ਨਹੀਂ ਲੈ ਰਿਹਾ
੪. ਜਿਨ੍ਹਾਂ 485 ਵੀਜ਼ਾ ਹੋਲ੍ਡਰਸ ਦੇ ਵੀਜ਼ਾ ਆਫਸ਼ੋਰ ਖਤਮ ਹੋ ਜਾਣਗੇ ਉਹ ਕੀ ਕਰਨਗੇ ?
੫. ਆਸਟ੍ਰੇਲੀਅਨ ਸਰਕਾਰ ਕਹਿ ਰਹੀ ਹੈ ਕੇ ਸਟੱਡੀ ਕੰਪਲੇਂਟ ਕਰਕੇ 485 ਪਾ ਲੋ , ਸਮ੍ਜਨ ਦੀ ਗੱਲ ਇਹ ਹੈ ਕੇ ਜਦੋ 485 ਜਿਨ੍ਹਾਂ ਕੋਲ ਪਹਿਲਾ ਤੋਂ ਹੈਂ ਓਹਨਾ ਦਾ ਕੋਈ ਹੱਲ ਨਹੀਂ ਹੋਇਆ ਤਾ ਜੋ ਹੁਣ ਅੱਪਲਾਈ ਕਰਨਗੇ ਉਹ ਇਸਦਾ ਫਾਇਦਾ ਕਿੱਦਾਂ ਲੈ ਸਕਣਗੇ ?

This form submitted at: https://penduaustralia.com.au/contact-us/

Leave a Reply