Name |
Deepinder Singh Sidhu |
Email |
deepinder.6@gmail.com |
Phone/Mobile |
5146320096 |
Enquiry Type |
General Enquiry |
Subject |
How to submit an article for your newspaper? |
Your Message |
Hi!
I am wondering that where can we send the stuff for your newspaper? ਸਾਡੇ ਮੌਂਟਰੀਅਲ ਛਪਦੇ ਅਖਬਾਰ ਵਿੱਚ ਇੱਕ ਤਰਫਾ ਲਿਖਤਾਂ ਹੀ ਛਪਦੀਆਂ ਨੇ । ਉਹਨਾਂ ਦਾ ਢਾਂਚਾ ਕੁਝ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਸੀਮਤ ਹੀ ਲਿਖ ਸਕਦੇ ਹੋ। ਮੈਂ ਤੁਹਾਡੇ ਅਖਬਾਰ ਤੇ ਚੈਨਲ ਦਾ ਪੱਕਾ ਪਾਠਕ ਤੇ ਸਰੋਤਾ ਹਾਂ। ਹਰਪਾਲ ਪੰਨੂ ਸਾਬ੍ਹ ਤੋਂ ਪ੍ਰਭਾਵਿਤ ਹੋਣ ਕਰਕੇ ਤੁਹਾਡੇ ਨਾਲ ਜੁੜਨ ਦਾ ਸਬੱਬ ਬਣਿਆ। ਮੇਰੀ ਰੀਝ ਹੈ ਕਿ ਮੇਰੇ ਤੇ ਮੇਰੇ ਵੱਡੇ ਭਰਾ ਵੱਲੋਂ ਲਿਖਿਆਂ ਲਿਖਤਾਂ ਮੈਂ ਤੁਹਾਡੇ ਤੱਕ ਭੇਜਾਂ ਤੇ ਅੱਗੇ ਜੇ ਤੁਹਾਨੂੰ ਚੰਗੀਆਂ ਲੱਗਣ ਤਾਂ ਤੁਸੀਂ ਪੰਜਾਬੀ ਅਖਬਾਰ ਵਿੱਚ ਛਾਪ ਦੇਣਾ ਤੇ ਸਾਡੇ ਲਈ ਇਹ ਵੱਡੀ ਗੱਲ ਹੋਵੇਗੀ। ਵਾਅਦਾ ਕਰਦੇ ਹਾਂ ਕਿ ਤੁਹਾਡਾ ਵਕਤ ਬਰਬਾਦ ਨਹੀਂ ਕਰਾਂਗੇ ਕਿਉਂਕਿ ਮੈਂ ਖੁਦ ਵਿਦੇਸ਼ ਦੀ ਭੱਜ-ਦੌੜ ਬਾਬਤ ਜਾਣਦਾ ਹਾਂ ਤੇ ਮੇਰਾ ਭਰਾ ਭਾਰਤੀ ਹਵਾਈ ਸੈਨਾ ਵਿੱਚ Squardon Leader ਦੀ ਸੇਵਾ ਨਿਭਾ ਰਿਹਾ ਹੈ। ਜਵਾਬ ਦੀ ਉਡੀਕ ਵਿੱਚ…..
ਦੀਪਇੰਦਰ
ਅਮਰਿੰਦਰ |
This form submitted at: https://penduaustralia.com.au/contact-us/