Name |
RANA RAN PARTAP SINGH RAI |
Email |
ranaranpartapsinghrai@gmail.com |
Phone/Mobile |
9878776563 |
Enquiry Type |
General Enquiry |
Subject |
PUNAJBI LITERATURE |
Your Message |
ਸਤਿ ਸ੍ਰੀ ਅਕਾਲ ਜੀ !
ਮੈਂ ਪੰਜਾਬ ਦੇ ਸ਼ਹਿਰ ਮੋਹਾਲੀ ਦਾ ਵਸਨੀਕ ਹਾਂ ਅਤੇ ਪੇਸ਼ੇ ਵਜੋਂ ਵਿਦਿਆਰਥੀ ਹਾਂ | ਪੰਜਾਬੀ ਲਿਟਰੇਚਰ ਪੜ੍ਹਨ ਪ੍ਰਤੀ ਮੇਰੀ ਦਿਲਚਸਪੀ ਬਹੁਤ ਜ਼ਿਆਦਾ ਵੱਧ ਗਈ ਹੈ | ਇਥੋਂ ਤੱਕ ਕਿ ਮੈਂ ਆਪਣੀ IAS ਦੀ ਪੜ੍ਹਾਈ ਵੀ ਪੰਜਾਬੀ ਲਿਟਰੇਚਰ ਨਾਲ ਕਰ ਰਿਹਾ ਹਾਂ |
ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦਾ ਇਤਿਹਾਸ ਬਹੁਤ ਜ਼ਿਆਦਾ ਡੂੰਗਾ ਅਤੇ ਵਿਸ਼ਾਲ ਹੈ ਜਿਸ ਨੂੰ ਪੜ੍ਹਨ ਲਈ ਸਾਨੂੰ ਬਹੁਤ ਸਾਰੀਆਂ ਪੁਸਤਕਾਂ ਚਾਹੀਦੀਆਂ ਹਨ , ਪਰ ਹਰ ਇਕ ਪੁਸਤਕ ਖਰੀਦਣ ਲਈ ਸਾਡੀ ਜੇਬ ਵਿੱਚ ਪੈਸਾ ਵੀ ਹੋਣਾ ਚਾਹੀਦਾ ਜੋ ਕਿ ਸਟੂਡੈਂਟ ਲਾਈਫ ਦੇ ਵਿੱਚ ਨਹੀਂ ਹੁੰਦਾ | ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜ਼ਿਆਦਾ ਤੋਂ ਜ਼ਿਆਦਾ E -BOOKS UPLOAD ਕਰੋ ਤਾਂ ਕਿ ਅਸੀਂ ਤੁਹਾਡੀ ਵੈਬਸਾਈਟ ਦਾ ਲਾਭ ਲੈ ਸਕੀਏ |
ਧੰਨਵਾਦ |
This form submitted at: https://penduaustralia.com.au/contact-us/