Skip to content

Episode 112 | Pendu Australia | Sikhs in Perth

  • Travel
Pendu Australia Episode 112 | Sikhs In Perth
Pendu Australia team arrived in Perth. Perth is a faraway beautiful city in Australia. First of all, we visited Sikh Gurdwara Sahib in Perth where we talked to the Sikh Sangat and we also met some Pendu Australia’s regular viewers and they shared their feedback. This is just the beginning of our Perth visit and we’ll show so much in the upcoming episode. So please stay tuned and keep watching Pendu Australia.
ਪੇਂਡੂ ਆਸਟਰੇਲੀਆ ਦੀ ਟੀਮ ਪਰਥ ਪਹੁੰਚੀ। ਪਰਥ ਆਸਟਰੇਲੀਆ ਦਾ ਬਹੁਤ ਦੂਰ ਦੁਰਾਡੇ ਵਸਿਆਂ ਖੂਬਸੂਰਤ ਸ਼ਹਿਰ ਹੈ। ਸਭ ਤੋਂ ਪਹਿਲਾਂ ਅਸੀਂ ਪਰਥ ਦੇ ਗੁਰਦੁਆਰਾ ਸਾਹਿਬ ਗਏ। ਜਿਥੇ ਅਸੀਂ ਸਿੱਖ ਸੰਗਤ ਨਾਲ ਗੱਲਬਾਤ ਕੀਤੀ ਅਤੇ ਅਸੀਂ ਕੁਝ ਪੇਂਡੂ ਆਸਟਰੇਲੀਆ ਦੇ ਪ੍ਰਸੰਸਕਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੇ ਆਪਣੀ ਪ੍ਰਤੀਕ੍ਰਿਆ ਸਾਡੇ ਨਾਲ ਸਾਂਝੀ ਕੀਤੀ। ਇਹ ਸਿਰਫ ਸਾਡੀ ਪਰਥ ਫੇਰੀ ਦੀ ਸ਼ੁਰੂਆਤ ਹੈ ਅਤੇ ਅਸੀਂ ਆਉਣ ਵਾਲੇ ਭਾਗਾਂ ਵਿੱਚ ਬਹੁਤ ਕੁਝ ਦਿਖਾਵਾਂਗੇ। ਇਸ ਲਈ ਕਿਰਪਾ ਕਰਕੇ ਬਣੇ ਰਹੋ ਸਾਡੇ ਨਾਲ ਅਤੇ ਪੇਂਡੂ ਆਸਟਰੇਲੀਆ ਨੂੰ ਦੇਖਦੇ ਰਹੋ।