Pendu Australia Team started the journey towards Western Australia’s Rural area. First of all, we saw an area where people use water boats for Local travel. How is it works and what are their reasons you’ll know while watching this episode. Please leave your views in the comments’ section. ਪੇਂਡੂ ਆਸਟਰੇਲੀਆ ਦੀ ਟੀਮ ਨੇ ਪੱਛਮੀ ਆਸਟਰੇਲੀਆ ਦੇ ਦਿਹਾਤੀ ਖੇਤਰ ਵੱਲ ਯਾਤਰਾ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ, ਅਸੀਂ ਇੱਕ ਅਜਿਹਾ ਖੇਤਰ ਦੇਖਿਆ ਜਿੱਥੇ ਲੋਕ ਸਥਾਨਕ ਯਾਤਰਾ ਲਈ ਪਾਣੀ ਦੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ। ਇਹ ਕਿਵੇਂ ਹੁੰਦੀ ਹੈ ਪਾਣੀ ਯਾਤਰਾ ਅਤੇ ਇਸਦੇ ਕਾਰਨ ਕੀ ਹਨ ਇਹ ਤੁਹਾਨੂੰ ਇਸ ਐਪੀਸੋਡ ਨੂੰ ਵੇਖਦੇ ਹੋਏ ਪਤਾ ਲੱਗ ਜਾਵੇਗਾ। ਕਿਰਪਾ ਕਰਕੇ ਟਿੱਪਣੀਆਂ ਦੇ ਭਾਗ ਵਿਚ ਆਪਣੇ ਵਿਚਾਰ ਦੱਸੋ।
