Skip to content

Episode 127 | Pendu Australia | Historical Village Of Punjab

Episode 127 | Pendu Australia | Historical Village Of Punjab

Pendu Australia team got a chance to visit Punjab’s one historical village Chakk Fateh Singh. This village is related to 10th Guru Gobind Singh Ji Maharaj. Guru Gobind Singh Ji visited this village and Bhai Fateh Singh was the resident of this village who took revenge on Chhote Sahibzaade’s murder from Suba Sirhind Wazid Khan, along with Baba Banda Singh Bahadur. You can know the whole history of this village from Bhai Jasvir Singh Ji. Please watch this episode and share your views in the comment section. ਪੇਂਡੂ ਆਸਟਰੇਲੀਆ ਦੀ ਟੀਮ ਨੂੰ ਪੰਜਾਬ ਦੇ ਇਕ ਇਤਿਹਾਸਕ ਪਿੰਡ ਚੱਕ ਫਤਿਹ ਸਿੰਘ ਨੂੰ ਦੇਖਣ ਦਾ ਮੌਕਾ ਮਿਲਿਆ। ਇਹ ਪਿੰਡ 10 ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਿੰਡ ਦਾ ਦੌਰਾ ਕੀਤਾ ਅਤੇ ਭਾਈ ਫਤਿਹ ਸਿੰਘ ਇਸ ਪਿੰਡ ਦੇ ਵਸਨੀਕ ਸਨ। ਜਿਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਸੂਬਾ ਸਰਹਿੰਦ ਵਜੀਦ ਖ਼ਾਨ ਤੋਂ ਲਿਆ ਸੀ। ਤੁਸੀਂ ਇਸ ਪਿੰਡ ਦਾ ਸਾਰਾ ਇਤਿਹਾਸ ਭਾਈ ਜਸਵੀਰ ਸਿੰਘ ਜੀ ਤੋਂ ਜਾਣੋਂ। ਕਿਰਪਾ ਕਰਕੇ ਇਸ ਐਪੀਸੋਡ ਨੂੰ ਦੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।