Episode 134 | Pendu Australia | Orange Tree Grafting

Episode 134 | Pendu Australia | Orange Tree Grafting

In this episode of Pendu Australia we visited Mintu Brar’s farm. Here he is growing orange trees. But now he is cutting those tree and doing grafting. Now he is growing latest variety of oranges which has good price in the market. Please watch this episode and share your views in the comment section. ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿੱਚ ਅਸੀਂ ਮਿੰਟੂ ਬਰਾੜ ਦੇ ਫਾਰਮ ਦਾ ਦੌਰਾ ਕੀਤਾ। ਇੱਥੇ ਉਹ ਸੰਤਰੇ ਦੇ ਦਰੱਖਤ ਉਗਾ ਰਹੇ ਹਨ। ਪਰ ਹੁਣ ਉਹ ਉਨ੍ਹਾਂ ਦਰੱਖਤਾਂ ਨੂੰ ਵੱਢ ਰਹੇ ਸਨ ਅਤੇ ਦਰੱਖਤ ਦੇ ਤਣੇ ਤੇ ਨਵੇ ਬੂਟੇ ਲਗਾ ਰਹੇ ਹਨ ਜਿਸਨੂੰ ਕਿ ਪਿਓਂਦ ਲਾਉਣੀ ਵੀ ਕਿਹਾ ਜਾਂਦਾ ਹੈ। ਹੁਣ ਉਹ ਸੰਗਤਰੇ ਦੀ ਨਵੀਨਤਮ ਕਿਸਮ ਦਾ ਉਤਪਾਦਨ ਕਰ ਰਹੇ ਹਨ ਜਿਸ ਦੀ ਮੰਡੀ ਵਿੱਚ ਚੰਗੀ ਕੀਮਤ ਹੈ। ਕਿਰਪਾ ਕਰਕੇ ਇਸ ਐਪੀਸੋਡ ਨੂੰ ਦੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।

Leave a Reply