Episode 136 | Pendu Australia | Bhai Ghanayia Ji Sewa Society

Episode 136 | Pendu Australia | Bhai Ghanayia Ji Sewa Society

In this episode of Pendu Australia, Mintu Brar visited city Sirsa in Haryana, India. Here he visited Bhai Ghanayia Ji Sewa Society. He met Bhai Sahab Gurinder Singh Ji. He told the history of this NGO. How he started this NGO and now what he is doing and what is his future planning. So please watch this episode and share your views in the comment section. ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿਚ, ਮਿੰਟੂ ਬਰਾੜ ਜੀ ਨੇ ਹਰਿਆਣੇ ਵਿਚ ਸਿਰਸਾ ਸ਼ਹਿਰ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੂੰ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਜਾਣ ਦਾ ਮੌਕਾ ਮਿਲਿਆ। ਉਹ ਭਾਈ ਸਾਹਿਬ ਗੁਰਿੰਦਰ ਸਿੰਘ ਜੀ ਨੂੰ ਮਿਲੇ। ਜੋ ਕਿ ਇਸ ਸੰਸਥਾ ਦੇ ਪ੍ਰਮੁੱਖ ਪ੍ਰਬੰਧਕ ਹਨ। ਉਹਨਾਂ ਨੇ ਦੱਸਿਆ ਕਿ ਇਹ ਸੰਸਥਾ ਕਿਵੇਂ ਹੋਂਦ ਵਿੱਚ ਆਈ ਅਤੇ ਹੁਣ ਇਹ ਕਿਵੇਂ ਚੱਲ ਰਹੀ ਹੈ ਅਤੇ ਉਹਨਾਂ ਦੀ ਇਸ ਬਾਰੇ ਭਵਿੱਖ ਦੀ ਯੋਜਨਾ ਕੀ ਹੈ। ਇਸ ਲਈ ਕ੍ਰਿਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੇ ਵਿਚਾਰ ਟਿੱਪਣੀ ਭਾਗ ਵਿੱਚ ਸਾਂਝਾ ਕਰੋ।

Leave a Reply