Episode 137 | Pendu Australia | Manukhta Di Sewa

Episode 137 | Pendu Australia | Manukhta Di Sewa

In this episode of Pendu Australia, Mintu Brar visited city Sirsa in Haryana, India. Here he visited Bhai Ghanayia Ji Sewa Society. He met Bhai Sahab Gurinder Singh Ji. He told the history of this NGO. How he started this NGO and now what he is doing and what is his future planning. We met all the needy people living here. Bhai Sahab Gurvinder Singh told from where they came and how they reach here. Each and every person has his own sad story. So please watch this episode and share your views in the comment section. ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿਚ, ਮਿੰਟੂ ਬਰਾੜ ਜੀ ਨੇ ਹਰਿਆਣੇ ਵਿਚ ਸਿਰਸਾ ਸ਼ਹਿਰ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੂੰ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਜਾਣ ਦਾ ਮੌਕਾ ਮਿਲਿਆ। ਉਹ ਭਾਈ ਸਾਹਿਬ ਗੁਰਿੰਦਰ ਸਿੰਘ ਜੀ ਨੂੰ ਮਿਲੇ। ਜੋ ਕਿ ਇਸ ਸੰਸਥਾ ਦੇ ਪ੍ਰਮੁੱਖ ਪ੍ਰਬੰਧਕ ਹਨ। ਉਹਨਾਂ ਨੇ ਦੱਸਿਆ ਕਿ ਇਹ ਸੰਸਥਾ ਕਿਵੇਂ ਹੋਂਦ ਵਿੱਚ ਆਈ ਅਤੇ ਹੁਣ ਇਹ ਕਿਵੇਂ ਚੱਲ ਰਹੀ ਹੈ ਅਤੇ ਉਹਨਾਂ ਦੀ ਇਸ ਬਾਰੇ ਭਵਿੱਖ ਦੀ ਯੋਜਨਾ ਕੀ ਹੈ। ਅਸੀਂ ਇੱਥੇ ਰਹਿੰਦੇ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਮਿਲੇ। ਭਾਈ ਸਹਿਬ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿੱਥੋਂ ਆਏ ਹਨ ਅਤੇ ਉਹ ਇੱਥੇ ਕਿਵੇਂ ਪਹੁੰਚੇ ਹਨ। ਹਰੇਕ ਵਿਅਕਤੀ ਦੀ ਆਪਣੀ ਦੁੱਖ ਭਰੀ ਕਹਾਣੀ ਹੈ। ਇਸ ਲਈ ਕ੍ਰਿਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੇ ਵਿਚਾਰ ਟਿੱਪਣੀ ਭਾਗ ਵਿੱਚ ਸਾਂਝਾ ਕਰੋ। P

Leave a Reply