Episode 140 | Pendu Australia | Free Time In Farm

Episode 140 | Pendu Australia | Free Time In Farm

In this episode of Pendu Australia, Mintu Brar showed his farm. He discussed his old memories of Punjab and also he told what he does during free time in farm. He repaired old generator. Also he showed his farming of pumpkin. Please watch this episode and share your views. ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿੱਚ, ਮਿੰਟੂ ਬਰਾੜ ਨੇ ਆਪਣਾ ਫਾਰਮ ਦਿਖਾਇਆ। ਉਹਨਾਂ ਨੇ ਆਪਣੀਆਂ ਪੰਜਾਬ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਇਹ ਵੀ ਦੱਸਿਆ ਕਿ ਉਹ ਖੇਤ ਵਿੱਚ ਖਾਲੀ ਸਮੇਂ ਕੀ ਕਰਦੇ ਹਨ। ਉਹਨਾਂ ਨੇ ਪੁਰਾਣੇ ਜਰਨੇਟਰ ਦੀ ਮੁਰੰਮਤ ਕਰਨ ਬਾਰੇ ਵੀ ਜਾਣਕਾਰੀ ਦਿਤੀ। ਨਾਲ ਹੀ ਉਸਨੇ ਆਪਣੀ ਪੇਠੇ ਦੀ ਖੇਤੀ ਦਿਖਾਈ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੇ ਵਿਚਾਰ ਸਾਂਝੇ ਕਰੋ।

Leave a Reply