Skip to content

Episode 141 | Pendu Australia | Village Life In Australia

  • Travel
Episode 141 | Pendu Australia | Village Life In Australia

In this episode of Pendu Australia, Mintu Brar met a Pendu Australia’s fan from England. Mr. Mohinder Singh Sidhu watched so many episodes of Pendu Australia and he was so inspired that he traveled from England to see that village of Victoria state with the name of Edenhope. Here we talked to Mr. Mohinder Singh Sidhu about his life in England and his comparison between England and Australia. Please watch this episode and share your views.

ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿੱਚ, ਮਿੰਟੂ ਬਰਾੜ ਇੰਗਲੈਂਡ ਤੋਂ ਆਏ ਪੇਂਡੂ ਆਸਟਰੇਲੀਆ ਦੇ ਪ੍ਰਸ਼ੰਸਕ ਨੂੰ ਮਿਲੇ। ਸ੍ਰੀ ਮਹਿੰਦਰ ਸਿੰਘ ਸਿੱਧੂ ਨੇ ਪੇਂਡੂ ਆਸਟਰੇਲੀਆ ਦੇ ਬਹੁਤ ਸਾਰੇ ਐਪੀਸੋਡ ਵੇਖੇ ਅਤੇ ਉਹ ਇੰਨੇ ਪ੍ਰੇਰਿਤ ਹੋਏ ਕਿ ਉਹ ਇੰਗਲੈਂਡ ਤੋਂ ਚੱਲ ਕੇ ਵਿਕਟੋਰੀਆ ਰਾਜ ਦੇ ਉਸ ਪਿੰਡ ਈਡਨਹੋਪ ਨੂੰ ਵੇਖਣ ਲਈ ਆ ਪਹੁੰਚੇ। ਇਥੇ ਅਸੀਂ ਸ੍ਰੀ ਮਹਿੰਦਰ ਸਿੰਘ ਸਿੱਧੂ ਨਾਲ ਇੰਗਲੈਂਡ ਵਿੱਚ ਉਹਨਾਂ ਦੀ ਜ਼ਿੰਦਗੀ ਅਤੇ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਉਹਨਾਂ ਦੀ ਤੁਲਨਾ ਬਾਰੇ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚੋਂ ਕਿਹੜਾ ਮੁਲਕ ਜਿਆਦਾ ਵਧੀਆ ਹੈ ਅਤੇ ਕਿਉਂ? ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੇ ਵਿਚਾਰ ਸਾਂਝੇ ਕਰੋ।