Episode 147 | Pendu Australia | Saffron Farming in Australia

Episode 147 | Pendu Australia | Saffron Farming in Australia

In this episode of Pendu Australia we gave information about the Saffron farming from our own experience. Mintu Brar tried to do farming of Saffron in South Australia but he didn’t get success in this farming. How was his experience in Saffron farming you’ll get to know from him.Please watch this episode and share your views in the comments section. ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿਚ ਅਸੀਂ ਆਪਣੇ ਤਜ਼ਰਬੇ ਤੋਂ ਕੇਸਰ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ। ਮਿੰਟੂ ਬਰਾੜ ਨੇ ਦੱਖਣੀ ਆਸਟਰੇਲੀਆ ਵਿਚ ਕੇਸਰ ਦੀ ਖੇਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਇਸ ਖੇਤੀ ਵਿਚ ਸਫਲਤਾ ਨਹੀਂ ਮਿਲੀ। ਉਹਨਾਂ ਦਾ ਤਜਰਬਾ ਕਿਵੇਂ ਦਾ ਰਿਹਾ ਤੁਸੀ ਉਹਨਾਂ ਕੋਲੋ ਹੀ ਜਾਣੋਗੇ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।

Leave a Reply