Episode 148 | Pendu Australia | Goat Farming

Episode 148 | Pendu Australia | Goat Farming

In this episode of Pendu Australia, we gave information about the goat farming from our own experience. Mintu Brar tried to do farming of Goats back in India but he didn’t get success in this farming. How was his experience in goat farming you’ll get to know from him. Please watch this episode and share your views in the comments section. ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿਚ ਅਸੀਂ ਆਪਣੇ ਤਜ਼ਰਬੇ ਤੋਂ ਬੱਕਰੀ ਪਾਲਣ ਬਾਰੇ ਜਾਣਕਾਰੀ ਦਿੱਤੀ। ਮਿੰਟੂ ਬਰਾੜ ਨੇ ਭਾਰਤ ਵਿਚ ਬੱਕਰੀ ਪਾਲਣ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ। ਉਹਨਾਂ ਦਾ ਤਜਰਬਾ ਕਿਵੇਂ ਦਾ ਰਿਹਾ ਤੁਸੀ ਉਹਨਾਂ ਕੋਲੋ ਹੀ ਜਾਣੋਗੇ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।

Leave a Reply