Skip to content

Episode 149 | Pendu Australia | Farming of Saffron

Episode 149 | Pendu Australia | Farming of Saffron

Pendu Australia team is in Riverland, South Australia. Here we talked to Mintu Brar about his experience in saffron farming. He has his last 2 years video’s record of saffron farming. He shared his experience after 2 years. Please watch this episode and share your views in the comments section. ਪੇਂਡੂ ਆਸਟਰੇਲੀਆ ਦੀ ਟੀਮ ਦੱਖਣੀ ਆਸਟਰੇਲੀਆ ਦੇ ਰਿਵਰਲੈਂਡ ਖਿੱਤੇ ਵਿੱਚ ਹੈ। ਇਥੇ ਅਸੀਂ ਮਿੰਟੂ ਬਰਾੜ ਨਾਲ ਕੇਸਰ ਦੀ ਖੇਤੀ ਵਿਚ ਉਹਨਾਂ ਦੇ ਤਜ਼ਰਬੇ ਬਾਰੇ ਗੱਲ ਕੀਤੀ। ਉਸ ਨੇ ਕੇਸਰ ਦੀ ਖੇਤੀ ਦੇ ਆਪਣੇ ਪਿਛਲੇ 2 ਸਾਲਾਂ ਦੇ ਵੀਡੀਓ ਰਿਕਾਰਡ ਬਣਾਏ ਸਨ। ਉਹਨਾਂ ਨੇ 2 ਸਾਲਾਂ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।