Episode 151 | Pendu Australia | Butter Nut Farming & Picking

Episode 151 | Pendu Australia | Butter Nut Farming & Picking

In Pendu Australia episode 151 you’ll see the butter nut farming. Mintu Brar put some seeds of butternut in between orange trees and it’s ready for picking now. In this episode you’ll see the whole process of butter nut picking. Please watch this episode and share your views in the comments section. ਪੇਂਡੂ ਆਸਟ੍ਰੇਲੀਆ ਦੇ ਐਪੀਸੋਡ 151 ਵਿੱਚ ਤੁਸੀਂ ਕੱਦੂ/ਪੇਠੇ ਦੀ ਖੇਤੀ ਵੇਖੋਗੇ। ਮਿੰਟੂ ਬਰਾੜ ਨੇ ਸੰਤਰੇ ਦੇ ਰੁੱਖਾਂ ਦੇ ਵਿਚਕਾਰ ਕੱਦੂ/ਪੇਠੇ ਦੇ ਬੀਜ ਬੀਜੇ ਅਤੇ ਇਹ ਹੁਣ ਤੋੜਣ ਲਈ ਤਿਆਰ ਹੈ। ਇਸ ਐਪੀਸੋਡ ਵਿੱਚ ਤੁਸੀਂ ਕੱਦੂ/ਪੇਠੇ ਤੋੜਣ ਦੀ ਸਾਰੀ ਪ੍ਰਕਿਰਿਆ ਵੇਖੋਗੇ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।

Leave a Reply