Episode 161 | Pendu Australia | Solar Installation

Episode 161 | Pendu Australia | Solar Installation

In this episode of Pendu Australia we shared our experience with Solar installation. Mintu Brar installed Solar panels on his motel roof. So we are sharing that video with all of you. Please watch this episode and share your views in the comments section.
ਪੇਂਡੂ ਆਸਟਰੇਲੀਆ ਦੇ ਇਸ ਐਪੀਸੋਡ ਵਿੱਚ ਅਸੀਂ ਸੋਲਰ ਇੰਸਟਾਲੇਸ਼ਨ ਬਾਰੇ ਆਪਣਾ ਤਜ਼ੁਰਬਾ ਸਾਂਝਾ ਕੀਤਾ ਹੈ। ਮਿੰਟੂ ਬਰਾੜ ਨੇ ਆਪਣੇ ਮੋਟਲ ਦੀ ਛੱਤ ਤੇ ਸੋਲਰ ਪੈਨਲ ਲਗਾਏ। ਉਹਦੇ ਬਾਰੇ ਅਸੀ ਇਸ ਵੀਡੀਓ ਵਿੱਚ ਜਾਣਕਾਰੀ ਦਿੱਤੀ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।

Leave a Reply