Skip to content

Episode 2 | Mundavani | Maya Ki Hundi Hai

Episode 2 | Mundavani | Maya Ki Hundi Hai

In this episode, we asked him to talk about the Maya. What is the real meaning of Maya? We read so many shabad’s in Guru Granth sahib about it. Is it money or something else. So we got detailed information about it from Amandeep Singh. So please watch this full episode and share your views in the comment section.

ਇਸ ਐਪੀਸੋਡ ਵਿਚ, ਅਸੀਂ ਉਹਨਾਂ ਨੂੰ ਮਾਇਆ ਬਾਰੇ ਪੁਛਿਆ। ਕੀ ਹੈ ਇਹ ਮਾਇਆ? ਅਸੀ ਗੁਰੂ ਗ੍ਰੰਥ ਸਾਹਿਬ ‘ਚ ਬਹੁਤ ਸਾਰੇ ਸ਼ਬਦ ਮਾਇਆ ਬਾਰੇ ਪੜ੍ਹਦੇ ਹਾਂ। ਕੀ ਪੈਸਾ ਹੀ ਮਾਇਆ ਹੈ ਜਾਂ ਕੁੱਝ ਹੋਰ। ਅਮਨਦੀਪ ਸਿੰਘ ਹੋਰਾਂ ਨੇ ਇਸ ਦਾ ਉਤਰ ਬਹੁਤ ਹੀ ਵਿਸਥਾਰਪੂਰਵਕ ਦਿੱਤਾ। ਇਸ ਲਈ ਕਿਰਪਾ ਕਰਕੇ ਇਹ ਪੂਰਾ ਐਪੀਸੋਡ ਦੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।