Skip to content

Episode 3 | Mere Jazbaat | By Prof. Harpal Singh Pannu | Series 1

Episode-3-Mere-Jazbaat-S1

In this series of Mere Jazbaat, We are talking to Prof. Harpal Singh Pannu. In This episode, Prof. Pannu shared his memories with S. Hardev Singh Artist. He told how he met Hardev Singh and how he asked him to write an article on him. Prof. Pannu told so many things about the modern art of Punjab. He shared his views about Sobha Singh’s painting of Guru Nanak Dev Ji. He talked about Bhai Veer Singh and Sikh art. Please watch this episode and leave your feedback in comments.

ਮੇਰੇ ਜਜ਼ਬਾਤ ਦੀ ਇਸ ਲੜੀ ਵਿਚ ਅਸੀਂ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰ ਰਹੇ ਹਾਂ। ਇਸ ਕੜੀ ਵਿਚ ਪ੍ਰੋ: ਪੰਨੂੰ ਨੇ ਸ.ਹਰਦੇਵ ਸਿੰਘ ਆਰਟਿਸਟ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸ. ਹਰਦੇਵ ਸਿੰਘ ਨਾਲ ਕਿਵੇਂ ਮੁਲਾਕਾਤ ਹੋਈ ਅਤੇ ਉਹਨਾਂ ਨੇ ਪ੍ਰੋ. ਸਾਹਬ ਨੂੰ ਇੱਕ ਲੇਖ ਲਿਖਣ ਲਈ ਕਿਵੇਂ ਕਿਹਾ। ਪ੍ਰੋ: ਪੰਨੂੰ ਨੇ ਪੰਜਾਬ ਦੀ ਆਧੁਨਿਕ ਕਲਾ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਉਹਨਾਂ ਨੇ ਸੋਭਾ ਸਿੰਘ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਬਣਾਈ ਪੇਂਟਿੰਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਭਾਈ ਵੀਰ ਸਿੰਘ ਅਤੇ ਸਿੱਖ ਕਲਾ ਬਾਰੇ ਵੀ ਗੱਲਬਾਤ ਕੀਤੀ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਇਸ ਪ੍ਰੋਗਰਾਮ ਬਾਰੇ ਆਪਣੀ ਰਾਇ ਜਰੂਰ ਦੇਣਾ ਜੀ।