Skip to content

Episode 3 | Mundavani | Sehaj Ki Hunda Hai

Episode 3 | Mundavani | Sehaj Ki Hunda Hai

In this first episode, we asked him to talk about the Peaceful mind or we can say Sehaj. What is the real meaning of Sehaj? We read so many shabad’s in Guru Granth sahib about it. So we got detailed information about it from Amandeep Singh. So please watch this full episode and share your views in the comment section.

ਇਸ ਐਪੀਸੋਡ ਵਿਚ, ਅਸੀਂ ਉਹਨਾਂ ਨੂੰ ਸਹਿਜ ਅਵਸਥਾ ਬਾਰੇ ਪੁਛਿਆ। ਕੀ ਹੈ ਇਹ ਸਹਿਜ ਅਵਸਥਾ ? ਅਸੀ ਗੁਰੂ ਗ੍ਰੰਥ ਸਾਹਿਬ ‘ਚ ਬਹੁਤ ਸਾਰੇ ਸ਼ਬਦ ਸਹਿਜ ਅਵਸਥਾ ਬਾਰੇ ਪੜ੍ਹਦੇ ਹਾਂ। ਅਮਨਦੀਪ ਸਿੰਘ ਹੋਰਾਂ ਨੇ ਇਸ ਦਾ ਉਤਰ ਬਹੁਤ ਹੀ ਵਿਸਥਾਰਪੂਰਵਕ ਦਿੱਤਾ। ਇਸ ਲਈ ਕਿਰਪਾ ਕਰਕੇ ਇਹ ਪੂਰਾ ਐਪੀਸੋਡ ਦੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।