Skip to content

Episode 5 | Mundavani | Chaar Padarath

Episode 5 | Mundavani | Chaar Padarath

In this episode, we asked him to talk about the 4 materials (Chair Padarath) which one is mentioned in Gurbani. What is the real meaning of Chaar Padarath? Why is it necessarily in Sikhism. We read so many shabad’s in Guru Granth sahib about it. So we got detailed information about it from Amandeep Singh. So please watch this full episode and share your views in the comment section.

ਇਸ ਐਪੀਸੋਡ ਵਿਚ, ਅਸੀਂ ਉਹਨਾਂ ਨਾਲ ਚਾਰ ਪਦਾਰਥ ਬਾਰੇ ਗੱਲ ਕੀਤੀ। ਚਾਰ ਪਦਾਰਥ ਦਾ ਅਸਲ ਅਰਥ ਕੀ ਹੈ? ਇਹ ਸਿੱਖ ਧਰਮ ਵਿਚ ਜ਼ਰੂਰੀ ਕਿਉਂ ਹੈ। ਅਸੀ ਗੁਰੂ ਗ੍ਰੰਥ ਸਾਹਿਬ ‘ਚ ਬਹੁਤ ਸਾਰੇ ਸ਼ਬਦ ਚਾਰ ਪਦਾਰਥ ਬਾਰੇ ਪੜ੍ਹਦੇ ਹਾਂ। ਅਮਨਦੀਪ ਸਿੰਘ ਹੋਰਾਂ ਨੇ ਇਸ ਦਾ ਉਤਰ ਬਹੁਤ ਹੀ ਵਿਸਥਾਰਪੂਰਵਕ ਦਿੱਤਾ। ਇਸ ਲਈ ਕਿਰਪਾ ਕਰਕੇ ਇਹ ਪੂਰਾ ਐਪੀਸੋਡ ਦੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।