Episode 6 | Mundavani | Mann

Episode-6-Mundavani-Mann

In this episode, we asked him to talk about the Mann which is mentioned in Gurbani. What is the real meaning of Mann? We read so many shabad’s in Guru Granth sahib about it. So we got detailed information about it from Amandeep Singh. So please watch this full episode and share your views in the comment section.

ਇਸ ਐਪੀਸੋਡ ਵਿਚ, ਅਸੀਂ ਉਹਨਾਂ ਨਾਲ “ਮਨ” ਬਾਰੇ ਗੱਲ ਕੀਤੀ। ਮਨ ਦਾ ਅਸਲ ਅਰਥ ਕੀ ਹੈ? ਅਸੀ ਗੁਰੂ ਗ੍ਰੰਥ ਸਾਹਿਬ ‘ਚ ਬਹੁਤ ਸਾਰੇ ਸ਼ਬਦ ਮਨ ਬਾਰੇ ਪੜ੍ਹਦੇ ਹਾਂ। ਅਮਨਦੀਪ ਸਿੰਘ ਹੋਰਾਂ ਨੇ ਇਸ ਦਾ ਉਤਰ ਬਹੁਤ ਹੀ ਵਿਸਥਾਰਪੂਰਵਕ ਦਿੱਤਾ। ਇਸ ਲਈ ਕਿਰਪਾ ਕਰਕੇ ਇਹ ਪੂਰਾ ਐਪੀਸੋਡ ਦੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।

Leave a Reply