In this episode of Mundavani, Amandeep Singh discussed Ridhi Sidhi. What is the real meaning of Ridhi Sidhi. How to achieve it and what are the benefits or drawbacks of it. What was mentioned in Yog? What yogis were doing for ridhi sidhi? What Hinduism says about it. Why is it not necessarily in Sikhism. Please watch this episode and share your views.
ਮੁੰਦਾਵਨੀ ਦੇ ਇਸ ਭਾਗ ਵਿੱਚ ਅਮਨਦੀਪ ਸਿੰਘ ਨੇ ਰਿਧੀ ਸਿੱਧੀ ਬਾਰੇ ਵਿਚਾਰ ਵਟਾਂਦਰੇ ਕੀਤੇ। ਰਿਧੀ ਸਿੱਧੀ ਦਾ ਅਸਲ ਅਰਥ ਕੀ ਹੈ? ਇਸ ਨੂੰ ਕਿਵੇਂ ਹਾਸਲ ਕਰਨਾ ਹੈ ਅਤੇ ਇਸ ਦੇ ਕੀ ਫ਼ਾਇਦੇ ਜਾਂ ਕਮੀਆਂ ਹਨ? ਯੋਗ ਵਿੱਚ ਕੀ ਦੱਸਿਆ ਗਿਆ ਸੀ? ਰਿਧੀ ਸਿੱਧੀ ਨੂੰ ਹਾਸਿਲ ਕਰਨ ਲਈ ਯੋਗੀ ਕੀ ਕਰਦੇ ਸਨ? ਇਸ ਬਾਰੇ ਹਿੰਦੂ ਧਰਮ ਕੀ ਕਹਿੰਦਾ ਹੈ। ਇਹ ਸਿੱਖ ਧਰਮ ਵਿਚ ਜ਼ਰੂਰੀ ਕਿਉਂ ਨਹੀਂ ਹੈ? ਹੋਰ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਵਿੱਚੋਂ ਮਿਲਣਗੇ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੇ ਵਿਚਾਰ ਸਾਂਝੇ ਕਰੋ।